ਪੰਜਾਬੀ ਸਿੰਗਰ ਤੇ ਐਕਟਰ ਮਨਕੀਰਤ ਔਲਖ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਗਾਇਕ ਦੀਆਂ ਕਈ ਵੀਡੀਓਜ਼ ਚਰਚਾ 'ਚ ਬਣੀਆਂ ਹੋਈਆਂ ਹਨ। ਇਨ੍ਹਾਂ ਵੀਡੀਓਜ਼ 'ਚ ਮਨਕੀਰਤ ਦਾ ਆਸ਼ਿਕ ਮਿਜ਼ਾਜ ਸੁਭਾਅ ਨਜ਼ਰ ਆ ਰਿਹਾ ਹੈ। ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਉਸ ਨੂੰ ਪੰਜਾਬੀ ਇੰਡਸਟਰੀ ਦਾ 'ਲੇਡੀਜ਼ ਮੈਨ' ਕਹਿਣਾ ਗਲਤ ਨਹੀਂ ਹੋਵੇਗਾ।ਹਾਲ ਹੀ 'ਚ ਮਨਕੀਰਤ ਦੀ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਤੇ ਇੱਕ ਮਾਡਲ ਨਾਲ ਵੀਡੀਓ ਚਰਚਾ 'ਚ ਰਹੀ ਸੀ, ਜਿਸ ਵਿੱਚ ਉਸ ਨੇ ਇਸ ਮਾਡਲ ਨੂੰ ਕਿੱਸ ਵੀ ਕੀਤੀ ਸੀ। ਇਨ੍ਹਾਂ ਸਾਰੀਆਂ ਵੀਡੀਓਜ਼ ਨੂੰ ਮਨਕੀਰਤ ਖੁਦ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

Mankirat Aulakh does not hesitate to do this act with a model again, Video Viral.

#mankirataulakh #punjabisinger #punjabnews